People often use abbreviations on chat and WhatsApp. Although, they are not proper English words, people often use them as it makes typing faster. Here are the full forms of these common abbreviations
WhatsApp ਤੇ ਜਾਂ Chat ਤੇ ਗੱਲ ਕਰਦੇ ਸਮੇਂ ਲੋਕ ਅਕਸਰ ਸੰਖਿਪਤ ਸ਼ਬਦਾਂ (abbreviations) ਦਾ ਇਸਤੇਮਾਲ ਕਰਦੇ ਹਨ. ਇਹ ਵਿਸ਼ੇਸ਼ ਰੂਪ ਨਾਲ ਅੰਗਰੇਜ਼ੀ ਦੇ ਸ਼ਬਦ ਨਹੀਂ ਹੁੰਦੇ, ਪਰ, ਜਲਦੀ ਲਿੱਖਣ ਲਈ ਲੋਕ ਇਨ੍ਹਾਂ ਦਾ ਇਸਤੇਮਾਲ ਕਰਦੇ ਹਨ.
ਕੁਝ ਸੰਖੇਪ ਸ਼ਬਦ ਅਤੇ ਉਨ੍ਹਾਂ ਦੇ ਮਤਲਬ:
1. LOL: Laugh Out Loud = ਜ਼ੋਰ ਨਾਲ ਹੱਸਣਾ
2. BRB: Be right back = ਮੈਂ ਹੁਣੇ ਵਾਪਸ ਆਉਂਦਾ ਹਾਂ
3. TTYL: Talk to you later = ਬਾਅਦ ਵਿੱਚ ਗੱਲ ਕਰਦੇ ਹਾਂ
4. BTW: by the way = ਉਂਜ; Example: By the way, you were looking good today! (ਉਂਜ, ਅੱਜ ਤੂੰ ਚੰਗੀ ਲੱਗ ਰਹੀ ਸੀ)
5. BFF: Best friend(s) forever = ਸਭ ਤੋਂ ਚੰਗਾ/ਅੱਛਾ ਦੋਸਤ ਹਮੇਸ਼ਾ ਦੇ ਲਈ; Example: She is my BFF. (ਉਹ ਮੇਰੀ ਹਮੇਸ਼ਾ ਲਈ ਚੰਗੀ ਦੋਸਤ ਹੈ)
6. DM: Direct Message = ਸਿੱਧੇ ਮੈਸੇਜ ਕਰਣਾ; Example: If you have something important, just DM me. Don't message anything publically. (ਜੇਕਰ ਤੁਹਾਨੂੰ ਮੇਰੇ ਤੋਂ ਕੋਈ ਜਰੂਰੀ ਕੰਮ ਹੋਵੇ ਤਾਂ ਸਿੱਧਾ ਮੈਨੂੰ ਮੈਸੇਜ ਕਰੋ, ਸਭ ਲੋਕਾਂ ਦੇ ਸਾਹਮਣੇ ਨਾ ਲਿੱਖੋ)
7. IDK: I don't know = ਮੈਨੂੰ ਨਹੀਂ ਪਤਾ
8. IMHO: in my humble opinion = ਮੇਰੀ ਨਜ਼ਰ ਵਿੱਚ
9. ROFL: rolling on the floor laughing = ਢਿੱਡ ਫੜਕੇ ਹੱਸਣਾ (ਇੰਨਾ ਹੱਸਣਾ ਕਿ ਤੁਸੀ ਹੱਸਦੇ ਹੱਸਦੇ ਡਿੱਗ ਜਾਓ)
10. w/o: without = ਦੇ ਬਿਨਾਂ; Example: I will be going to the mall w/o my friend. (ਮੈਂ ਆਪਣੇ ਦੋਸਤ ਦੇ ਬਿਨਾਂ ਮਾਲ ਜਾਵਾਂਗਾ)
11. XO: hugs and kisses = ਜੱਫੀਆਂ ਅਤੇ ਪੱਪੀਆਂ; Example: I will see you later, XO! = ਮੈਂ ਤੁਹਾਡੇ ਨਾਲ ਬਾਅਦ ਵਿੱਚ ਮਿਲਦਾ ਹਾਂ, ਜੱਫੀਆਂ ਅਤੇ ਪੱਪੀਆਂ!